LOADING ...

About

Based on the true story of the last King of Punjab, one of most powerful Kingdom on 19th century before British annexed it.

The Black Prince posted on Nov 03, 2018
Video Loading ...
Satinder Sartaaj

#KOLKATA🎙West Bengal. Last night🎼 Beautiful Audience👏🏻Hope they found the Sheyar worthy😊Thx for #Love💝 #Sartaaj🙏🏻
ਸੌ-ਸੌ ਸਾਲ ਤੋਂ ਏਥੇ ਵੱਸਦੇ ; ਰੂਹਾਂ ਦੇ ਰੰਗ ਰੱਤੇ ਜੀ ।
ਏਨੇ ਮਿੱਠੇ ਲੋਕ ਜਿਉਂ ; ਬੋਲੀ ‘ਚ ਸ਼ਹਿਦ ਦੇ ਛੱਤੇ ਜੀ ।
ਗੰਗਾ-ਹੂਗਲੀ ਕਿਵੇਂ ਬਣੀ ; ਦੱਸਦੇ ਪਿੱਪਲ਼ ਦੇ ਪੱਤੇ ਜੀ ।
ਲੇਖਾਂ ਵਾਲ਼ੀ ਕਿਤਾਬ ਕੀ ਲਿਖਿਆ ; ਕੀ ਜਾਨਣਗੇ ਗੱਤੇ ਜੀ ।
ਏਥੇ ਬਣ ਗਏ ਟਰਾਂਸਪੋਟੀਏ ; ਛੱਡ ਕੇ ਟਿਊਵੈਲ ਖੱਤੇ ਜੀ ।
ਹੁਣ ਭਰਜਾਈਆਂ ਲੰਚ ਕਹਿਣ ; ਹੁਣ ਖੇਤ ਨਾਂ ਜਾਂਦੇ ਭੱਤੇ ਜੀ ।
ਸਾਜ਼-ਸੁਰਾਂ-ਸਾਹ-ਸਮਾਂ-ਸ੍ਰੋਤੇ ; ਸੂਫ਼ੀ ਵਾਲ਼ੇ ਸੱਤੇ ਜੀ ।
ਤਾੜੀ ਮਾਰ ਕੇ ਦੱਸਿਓ ਜੇਕਰ ; ਚਾਅ ਨੇ ਸੱਬਰਕੱਤੇ ਜੀ ।
ਅੱਜ ਸਰਤਾਜ ਲੈ ਪਹਿਲੀ ਵਾਰੀ ; ਆਇਆ ਏ ਕਲਕੱਤੇ ਜੀ ॥

38 likes / 0 comments